Movie Review: ਅਕਸ਼ੈ ਕੁਮਾਰ ਤੇ ਸੈਫ ਅਲੀ ਖਾਨ ਦੀ ਜੋੜੀ ਨੇ ਮਚਾਇਆ ਧਮਾਲ, ਪ੍ਰਿਯਦਰਸ਼ਨ ਦੀ ਸਸਪੈਂਸ-ਥ੍ਰਿਲਰ ਨੇ ਜਿੱਤਿਆ ਦਿਲ ਭਾਰਤੀ ਹਵਾਈ ਸੈਨਾ ਨੇ ਪਿਚ ਬਲੈਕ ਅਤੇ ਉਦਾਰਾ ਸ਼ਕਤੀ 2026 ਵਰਗੇ ਵੱਡੇ ਪੱਧਰ ਦੇ ਬਹੁ-ਰਾਸ਼ਟਰੀ ਫੌਜੀ ਅਭਿਆਸ ਸਫਲਤਾਪੂਰਵਕ ਪੂਰੇ ਕੀਤੇ। ਧਰਮੇਂਦਰ ਪ੍ਰਧਾਨ ਨੇ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਸੀਜੇਪੀ ਨੇ ਕਿਹਾ – “ਅਸੀਂ ਕਰ ਦਿਖਾਇਆ ਰਾਜੋਆਣਾ ਦੀ ਜਥੇਦਾਰ ਨੂੰ ਚਿੱਠੀ, ਭਾਜਪਾ ਦੇ ਸਿੱਖ ਲੀਡਰਾਂ ਨੂੰ ਤਲਬ ਕਰਨ ਦੀ ਬੇਨਤੀ ਉਪ ਰਾਸ਼ਟਰਪਤੀ ਨੇ ਆਜ਼ਾਦੀ ਦੇ ਮਹਾਨ ਸੂਰਮੇ ਥਿਰੁ ਸੁਬਰਮਣਿਆਮ ਸ਼ਿਵਾ ਨੂੰ ਉਨ੍ਹਾਂ ਦੀ ਪੁਣਯ ਤਿਥੀ ‘ਤੇ ਸ਼ਰਧਾਂਜਲੀ ਭੇਟ ਕੀਤੀ ਪ੍ਰੇਰਣਾਦਾਇਕ ਕਾਮਯਾਬੀ ਦੀ ਕਹਾਣੀ: ਗਣਿਤ ਵਿੱਚ ਸਿਰਫ਼ 51 ਅੰਕ ਲੈਣ ਵਾਲਾ ਪਵਨ ਬਣਿਆ ਭਾਰਤ ਦਾ ‘ਰਾਕੇਟ ਬੌਏ’, ਕਿਹਾ— “ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ IIT ਜਾਵਾਂਗਾ

ਸ਼ਹੀਦ ਦੀ ਤੇਹਰਵੀਂ ਨਹੀ ਹੋਈ ਮੁਆਵਜ਼ੇ ਦੀ ਰਕਮ ਲੈ ਕੇ ਪਤਨੀ ਫਰਾਰ

ਅਸਾਮ ਦੇ ਜੋਰਹਾਟ ਵਿੱਚ ਹੋਏ ਵਾਯੂ ਸੈਨਾ ਦੇ ਜਹਾਜ਼ ਹਾਦਸੇ ਵਿੱਚ ਸ਼ਹੀਦ ਹੋਏ ਬਿਹਾਰ (ਜਹਾਨਾਬਾਦ) ਦੇ ਫਲਾਈਟ ਲੈਫਟਿਨੈਂਟ ਸ਼ੁਭਮ ਕੁਮਾਰ ਦੀ ਪਤਨੀ ਨੂੰ ਮਿਲੇ ₹21 ਲੱਖ ਦੇ ਮੁਆਵਜ਼ੇ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ।

ਸ਼ੁਭਮ ਦੇ ਪਿਤਾ ਦਾ ਦੋਸ਼ ਹੈ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਬਿਨਾਂ ਜਾਣਕਾਰੀ ਦਿੱਤੇ ਅਤੇ ਪਰਿਵਾਰ ਦੀ ਗੈਰਹਾਜ਼ਰੀ ਵਿੱਚ ਚੁੱਪਚਾਪ ਸ਼੍ਰੇਆ ਰਾਏ (ਸ਼ੁਭਮ ਦੀ ਪਤਨੀ) ਨੂੰ ਮੁਆਵਜ਼ੇ ਦੀ ਰਕਮ ਸੌਂਪ ਦਿੱਤੀ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸ਼੍ਰੇਆ ਰਾਏ ਸ਼ੁਭਮ ਦੇ ਸ਼ਰਾਧ ਕਰਮ (ਤੇਰਵੀਂ) ਤੋਂ ਪਹਿਲਾਂ ਹੀ ਆਪਣੇ ਪੇਕੇ ਘਰ ਚਲੀ ਗਈ।

ਇਸ ਮਾਮਲੇ ਨੂੰ ਲੈ ਕੇ ਪਰਿਵਾਰ ਵੱਲੋਂ ਸਵਾਲ ਉਠਾਏ ਜਾ ਰਹੇ ਹਨ ਅਤੇ ਇਹ ਵਿਵਾਦ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਹੈ।
RangeOfficial viral media News#BreakingNews #Shaheed #IndianAirForce #PunjabNews #LatestNews #ViralNews #NewsUpdate #JaiHind #IndiaNews

Share करें

✓ Link copy हो गया!

Leave a Comment

और पढ़ें